1. ਤੁਹਾਡਾ portfolio long term ਤੇ short term ਦੋਨਾ ਵਿੱਚ diversify ਹੋਣਾ ਚਾਹੀਦਾ
2. ਜਿਹੜਾ ਤਰੀਕਾ ਤੁਹਾਨੂੰ ਪ੍ਰੋਫਿਟ ਦੇ ਰਿਹਾ ਉਸਨੂੰ ਬਦਲੋ ਨਾ ਉਸ ਉੱਤੇ ਵਿਸ਼ਵਾਸ ਰੱਖੋ
3. ਰੋਜ਼ learning ਲਈ ਟਾਈਮ ਕੱਢੋ
4. ਸਹੀ area ਦਾ wait ਤੇ patience ਰੱਖੋ
5. stop loss ਇੱਕ ਜਿੱਤ ਹੈ ਉਸਨੂੰ ਹਾਰ ਨਾ ਮੰਨੋ ਤੇ strict ਰਹੋ
6. future ਟਰੇਡ ਵਿੱਚ ਸਿਰਫ ਦੋ ਤੋ ਤਿੰਨ percent ਦਾ risk
7. discipline ਵਿੱਚ ਰਹੋ ਮਤਲੱਬ ਕੋਇਨ ਨੂੰ ਭੱਜਦਾ ਦੇਖ ਬਿਨਾ ਕਿਸੇ setup ਤੋ ਟਰੇਡ ਨਾ ਲਓ
8. risk management ਨਾਲ ਆਪਣੇ ਪੋਰਟਫੋਲਿਓ ਨੂੰ ਤਿਆਰ ਕਰੋ ਨਾ ਕੇ ਸਾਰੇ risky ਕੋਇਨ ਨਾਲ portfolio ਨੂੰ ਭਰੋ|
#PunjabInnovation Cummunity


